ਸਬਦੀਪ ਸਿੰਘ ਸਿੱਧੂ

3
, ਫਰਵਰੀ, ਫਿਲਪਾਈਨ

ਆਰੀਅਨ ਭਾਰਦਵਾਯ
5 ਫਰਵਰੀ, ਨੌਰਵੇ

ਗੁਰਲਵਲੀਨ ਕੌਰ
6 ਫਰਵਰੀ, ਫਿਲਸਪਾਈਨ

ਗੁਰਸਿਮਰਨ ਕੌਰ
7
ਫਰਵਰੀ, ਸਪੇਨ

ਸਿਮਰਨ ਸਿੰਘ ਧੰਜੂ
12 ਫਰਵਰੀ, ਜਰਮਨੀ

ਇਮਨੀਤ ਕੌਰ ਸਿੱਧੂ
16 ਫਰਵਰੀ, ਮੈਲਬੌਰਨ ਆਸਟ੍ਰੇਲੀਆ

ਮੋਨਿਕਾ ਸੰਗਰ

19 ਫਰਵਰੀ, ਫਿਲਪਾਈਨ
   
     
     
     
     
     

ਲਵਲੀਨ ਕੌਰ
1
ਫਰਵਰੀ, ਗੁਰਦਾਸਪੁਰ

ਲਵਲੀਨ ਕੌਰ
1 ਫਰਵਰੀ, ਇਟਲੀ
 
     
     

'ਰੋਜ਼ਾਨਾ ਅਜੀਤ' ਦੇ ਬਾਲ ਸੰਸਾਰ ਅੰਕ ਵਿਚ ਹਰ ਸਨਿਚਰਵਾਰ ਨੂੰ ਉਨ੍ਹਾਂ ਛੋਟੇ ਬੱਚਿਆਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਜਨਮ ਦਿਨ ਉਸ ਹਫ਼ਤੇ ਵਿਚ ਆਉਂਦਾ ਹੈ। ਬਾਲ ਤਸਵੀਰਾਂ ਪ੍ਰਕਾਸ਼ਿਤ ਕਰਨ ਦਾ ਇਹ ਸਿਲਸਿਲਾ 'ਅਜੀਤ' ਵੈੱਬ-ਸਾਈਟ' ਵਿਚ ਵੀ ਸ਼ੁਰੂ ਕੀਤਾ ਜਾ ਰਿਹਾ ਹੈ। 'ਅਜੀਤ' ਵੈੱਬਸਾਈਟ' ਵਿਚ ਕੇਵਲ ਵਿਦੇਸ਼ਾਂ ਵਿਚ ਰਹਿੰਦੇ ਬੱਚਿਆਂ ਦੀਆਂ ਤਸਵੀਰਾਂ ਛਾਪੀਆਂ ਜਾਣਗੀਆਂ। ਤੁਸੀਂ ਇਸ ਕਾਲਮ ਲਈ ਆਪਣੇ ਬੱਚੇ ਦੀ ਤਸਵੀਰ ਡਾਕ ਜਾਂ ਈਮੇਲ ਰਾਹੀਂ ਭੇਜ ਸਕਦੇ ਹੋ, ਜੋ ਹੇਠ ਲਿਖੇ ਪਤੇ 'ਤੇ ਬੱਚੇ ਦੇ ਜਨਮ ਦਿਨ ਤੋਂ ਘੱਟੋ-ਘੱਟ ਇਕ ਹਫ਼ਤਾ ਪਹਿਲਾਂ ਪਹੁੰਚ ਜਾਣੀ ਚਾਹੀਦੀ ਹੈ।

ਵੈੱਬ ਮਾਸਟਰ
ਅਜੀਤ ਵੈੱਬਸਾਈਟ

ਸਾਡਾ ਪਤਾ :

'ਰੋਜ਼ਾਨਾ
ਅਜੀਤ'
ਅਜੀਤ ਭਵਨ
ਨਹਿਰੂ ਗਾਰਡਨ ਰੋਡ,
ਜਲੰਧਰ -
144001

ਫੋਨ ਨੰਬਰ :

+91-181-2455961,
2455962, 2455963,
22455715

ਫੈਕਸ ਨੰਬਰ :

+91-181-2455960,
2220593, 2222688,
2242048

 

 

 


© 2011-12 Ajit, Nehru Garden Road, Jalandhar (Pb.)  INDIA