|
|

ਸ਼ਹਿਨਾਈਆਂ ਅਤੇ ਵਰ੍ਹੇਗੰਢ
'ਅਜੀਤ'
ਵੈਬਸਾਈਟ ਵਿਚ ਅਸੀਂ
'ਸ਼ਹਿਨਾਈਆਂ'
ਅਤੇ 'ਵਰ੍ਹੇਗੰਢ'
ਨਾਂ ਦਾ ਇਕ ਕਾਲਮ ਸ਼ੁਰੂ ਕਰ ਰਹੇ ਹਾਂ। ਇਸ ਕਾਲਮ ਵਿਚ ਉਨ੍ਹਾਂ ਨਵ-ਵਿਆਹੇ
ਜੋੜਿਆਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਜਿਨ੍ਹਾਂ ਦਾ ਵਿਆਹ
ਚਾਲੂ ਮਹੀਨੇ ਵਿਚ ਹੋਇਆ ਹੋਵੇਗਾ। ਜਿਨ੍ਹਾਂ ਜੋੜਿਆਂ ਦੇ ਵਿਆਹ ਦੀ
ਵਰ੍ਹੇਗੰਢ ਚਾਲੂ ਮਹੀਨੇ ਵਿਚ ਆਉਂਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਵੀ ਇਸ
ਕਾਲਮ ਵਿਚ ਛਾਪੀਆਂ ਜਾਣਗੀਆਂ। ਚਾਹਵਾਨ ਜੋੜੇ ਆਪਣੀਆਂ ਤਸਵੀਰਾਂ ਆਪਣੀ
ਵਿਆਹ ਮਿਤੀ ਤੋਂ ਘੱਟ-ਘੱਟ ਇਕ ਹਫ਼ਤਾ ਪਹਿਲਾਂ ਹੇਠ ਲਿਖੇ ਪਤੇ 'ਤੇ
ਡਾਕ ਜਾਂ ਈਮੇਲ ਰਾਹੀਂ ਭੇਜ ਸਕਦੇ ਹਨ। ਤਸਵੀਰਾਂ ਦੇ ਨਾਲ ਆਪਣੇ ਨਾਂਅ, ਪਤਾ,
ਵਿਆਹ ਦੀ ਤਰੀਕ ਅਤੇ ਸਥਾਨ ਆਦਿ ਸਾਫ਼-ਸਾਫ਼ ਲਿਖ ਕੇ ਭੇਜਿਆ ਜਾਵੇ।
ਵੈੱਬ ਮਾਸਟਰ
ਅਜੀਤ ਵੈੱਬਸਾਈਟ
ਸਾਡਾ ਪਤਾ :
'ਰੋਜ਼ਾਨਾ
ਅਜੀਤ'
ਅਜੀਤ ਭਵਨ
ਨਹਿਰੂ ਗਾਰਡਨ ਰੋਡ,
ਜਲੰਧਰ -144001
ਫੋਨ ਨੰਬਰ :
+91-181-2455961,
2455962, 2455963,
22455715
ਫੈਕਸ ਨੰਬਰ :
+91-181-2455960,
2220593, 2222688,
2242048 |