|
ਪੰਜਾਬੀਆਂ
ਦੇ ਹਰਮਨ-ਪਿਆਰੇ ਅਖ਼ਬਾਰ ਰੋਜ਼ਾਨਾ 'ਅਜੀਤ',
ਜਿਸ ਨੂੰ ਮਾਣ ਨਾਲ ਪੰਜਾਬੀ, ਪੰਜਾਬ ਦੀ
ਆਵਾਜ਼ ਨਾਲ ਵੀ ਸੰਬੋਧਿਤ ਹੁੰਦੇ ਹਨ,
ਦੀ ਵੈੱਬਸਾਈਟ www.ajitjalandhar.com ਦੇਸ਼ਾਂ-ਵਿਦੇਸ਼ਾਂ
ਵਿਚ ਹੋਰ ਵਧੇਰੇ ਮਕਬੂਲ ਹੁੰਦੀ ਜਾ ਰਹੀ
ਹੈ। ਦੇਸ਼-ਵਿਦੇਸ਼ ਵਿਚ ਲੱਖਾਂ ਪੰਜਾਬੀ
ਆਪਣੇ ਦੇਸ਼ ਅਤੇ ਖਾਸ ਕਰਕੇ ਪੰਜਾਬ ਦੇ
ਘਟਨਾਕ੍ਰਮ ਬਾਰੇ ਜਾਣਕਾਰੀ ਪ੍ਰਾਪਤ ਕਰਨ
ਲਈ ਇਸ ਵੈੱਬਸਾਈਟ ਨੂੰ ਖੋਲ੍ਹਦੇ ਹਨ।
ਅਦਾਰਾ 'ਅਜੀਤ' ਵੱਲੋਂ ਪੰਜਾਬੀਆਂ ਦੀ
ਇਸ ਦਿਲਚਸਪੀ ਨੂੰ ਮੁੱਖ ਰੱਖਦਿਆਂ
ਵੈੱਬਸਾਈਟ ਵਿਚ ਨਿਰੰਤਰ ਨਵੇਂ-ਨਵੇਂ
ਵਾਧੇ ਕੀਤੇ ਜਾ ਰਹੇ ਹਨ। ਹੁਣ
ਵੈੱਬਸਾਈਟ 'ਤੇ ਦੇਸ਼-ਵਿਦੇਸ਼ ਦੀਆਂ
ਖ਼ਬਰਾਂ ਨਾਲ ਸਬੰਧਤ ਵੀਡੀਓਜ਼ ਵੀ ਪਾਈਆਂ
ਜਾਂਦੀਆਂ ਹਨ ਅਤੇ ਇਹ ਵੈੱਬਸਾਈਟ ਹੁਣ
ਆਈ ਫੋਨ ਦੇ ਨਾਲ-ਨਾਲ ਐਨਡਰੌਇਡ 4.0
(Android) ਤਕਨੀਕ 'ਤੇ ਆਧਾਰਿਤ
ਹੋਰ ਸਾਰੇ ਮੋਬਾਈਲ ਫੋਨਾਂ 'ਤੇ ਵੀ
ਉਪਲਬੱਧ ਹੋ ਗਈ ਹੈ। ਇਸ ਨੂੰ ਗੂਗਲ
ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ
ਸਕਦਾ ਹੈ। ਇਸ
ਨੂੰ ਡਾਊਨਲੋਡ ਕਰਨ ਲਈ
ਕਲਿਕ
ਕਰੋ । |