ਸਰਬਜੀਤ ਸਿੰਘ ਅਤੇ ਅਮਰਜੀਤ ਕੌਰ ਵਾਸੀ ਇਟਲੀ ਨੇ ਆਪਣੇ ਵਿਆਹ ਦੀ 7ਵੀਂ ਵਰ੍ਹੇਗੰਢ ਮਨਾਈ
   

ਸੁਖਵਿੰਦਰ ਸਿੰਘ ਅਤੇ ਪਰਮਜੀਤ ਕੌਰ ਵਾਸੀ ਸਪੇਨ ਨੇ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾਈ।

ਬਲਜਿੰਦਰ ਸਿੰਘ ਗੋਰਾਇਆ ਅਤੇ ਗੁਰਲਵਲੀਨ ਕੌਰ ਗੋਰਾਇਆ ਵਾਸੀ ਇਟਲੀ ਨੇ ਆਪਣੇ ਵਿਆਹ ਦੀ ਤੀਸਰੀ ਵਰ੍ਹੇਗੰਢ ਮਨਾਈ

ਪਰਮਿੰਦਰ ਸਿੰਘ ਭੱਟੀ ਅਤੇ ਜਸਜੀਤ ਕੌਰ ਭੱਟੀ ਵਾਸੀ ਯੂ.ਐਸ.ਏ. ਨੇ ਆਪਣੀ ਵਿਆਹ ਦੀ 14ਵੀਂ ਵਰ੍ਹੇਗੰਢ ਮਨਾਈ।
 
   
   
   
   

 


ਸ਼ਹਿਨਾਈਆਂ ਅਤੇ ਵਰ੍ਹੇਗੰਢ

'ਅਜੀਤ' ਵੈਬਸਾਈacਟ ਵਿਚ ਅਸੀਂ
'ਸ਼ਹਿਨਾਈਆਂ' ਅਤੇ 'ਵਰ੍ਹੇਗੰਢ' ਨਾਂ ਦਾ ਇਕ ਕਾਲਮ ਸ਼ੁਰੂ ਕਰ ਰਹੇ ਹਾਂ। ਇਸ ਕਾਲਮ ਵਿਚ ਉਨ੍ਹਾਂ ਨਵ-ਵਿਆਹੇ ਜੋੜਿਆਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਜਿਨ੍ਹਾਂ ਦਾ ਵਿਆਹ ਚਾਲੂ ਮਹੀਨੇ ਵਿਚ ਹੋਇਆ ਹੋਵੇਗਾ। ਜਿਨ੍ਹਾਂ ਜੋੜਿਆਂ ਦੇ ਵਿਆਹ ਦੀ ਵਰ੍ਹੇਗੰਢ ਚਾਲੂ ਮਹੀਨੇ ਵਿਚ ਆਉਂਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਵੀ ਇਸ ਕਾਲਮ ਵਿਚ ਛਾਪੀਆਂ ਜਾਣਗੀਆਂ। ਚਾਹਵਾਨ ਜੋੜੇ ਆਪਣੀਆਂ ਤਸਵੀਰਾਂ ਆਪਣੀ ਵਿਆਹ ਮਿਤੀ ਤੋਂ ਘੱਟ-ਘੱਟ ਇਕ ਹਫ਼ਤਾ ਪਹਿਲਾਂ ਹੇਠ ਲਿਖੇ ਪਤੇ 'ਤੇ ਡਾਕ ਜਾਂ ਈਮੇਲ ਰਾਹੀਂ ਭੇਜ ਸਕਦੇ ਹਨ। ਤਸਵੀਰਾਂ ਦੇ ਨਾਲ ਆਪਣੇ ਨਾਂਅ, ਪਤਾ, ਵਿਆਹ ਦੀ ਤਰੀਕ ਅਤੇ ਸਥਾਨ ਆਦਿ ਸਾਫ਼-ਸਾਫ਼ ਲਿਖ ਕੇ ਭੇਜਿਆ ਜਾਵੇ।

ਵੈੱਬ ਮਾਸਟਰ
ਅਜੀਤ ਵੈੱਬਸਾਈਟ

ਸਾਡਾ ਪਤਾ :

'ਰੋਜ਼ਾਨਾ
ਅਜੀਤ'
ਅਜੀਤ ਭਵਨ
ਨਹਿਰੂ ਗਾਰਡਨ ਰੋਡ,
ਜਲੰਧਰ -
144001

ਫੋਨ ਨੰਬਰ :

+91-181-2455961,
2455962, 2455963,
22455715

ਫੈਕਸ ਨੰਬਰ :

+91-181-2455960,
2220593, 2222688,
2242048

 


Copyright Sadhu Singh Hamdard Trust, 2013 All Rights Reserved.
© 2012-13 Ajit, Nehru Garden Road, Jalandhar (Pb.)  INDIA