JALANDHAR WEATHER
ਇਹ ਬਜਟ ਕਾਗਜ਼ਾਂ 'ਤੇ ਚੰਗਾ ਲੱਗਦੈ, ਜ਼ਮੀਨੀ ਪੱਧਰ 'ਤੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ - ਰਾਕੇਸ਼ ਟਿਕੈਤ

ਨਵੀਂ ਦਿੱਲੀ, 23 ਜੁਲਾਈ-ਬਜਟ 2024 ਪੇਸ਼ ਹੋਣ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਉਨ੍ਹਾਂ (ਕੇਂਦਰ) ਨੂੰ ਇਹ ਬਜਟ ਕਾਗਜ਼ਾਂ 'ਤੇ ਚੰਗਾ ਲੱਗ ਸਕਦਾ ਹੈ ਪਰ ਇਸ ਨਾਲ ਜ਼ਮੀਨੀ ਪੱਧਰ 'ਤੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਕਿਸਾਨਾਂ ਨੂੰ ਜੈਵਿਕ ਖੇਤੀ ਸਿਖਾਉਣ ਵਾਲੀਆਂ ਕੰਪਨੀਆਂ ਨੂੰ ਇਸ ਦਾ ਫਾਇਦਾ ਹੋਵੇਗਾ। ਸਰਕਾਰ ਫਸਲਾਂ ਦੀ ਕੀਮਤ ਅਦਾ ਕਰੇ, ਮੁਫਤ ਬਿਜਲੀ, ਸਸਤੀ ਖਾਦ ਦੇਵੇ, ਖੇਤੀ ਸੰਦਾਂ 'ਤੇ ਜੀ.ਐਸ.ਟੀ. ਘਟਾਵੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ