ਐਨ.ਸੀ.ਪੀ.-ਐਸ.ਸੀ.ਪੀ. ਨੇਤਾ ਦੀ ਕਾਰ 'ਤੇ ਹਮਲੇ ਦੇ ਦੋਸ਼ੀ ਹਿਰਾਸਤ 'ਚ ਭੇਜੇ
ਮੁੰਬਈ, 3 ਅਗਸਤ-ਐਨ.ਸੀ.ਪੀ.-ਐਸ.ਸੀ.ਪੀ. ਨੇਤਾ ਜਤਿੰਦਰ ਆਵਹਦ ਦੀ ਕਾਰ 'ਤੇ ਹਮਲੇ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਦੋਵੇਂ ਦੋਸ਼ੀਆਂ ਸ਼ਰਵਨ ਦੂਬੇ ਅਤੇ ਪ੍ਰਦੀਪ ਫਨਾਸੇ ਨੂੰ ਮੁੰਬਈ ਦੀ ਇਕ ਅਦਾਲਤ ਨੇ 5 ਦਿਨ ਦੀ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ। ਡੋਂਗਰੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ।