JALANDHAR WEATHER

ਹਰਿਆਣਾ ਸਰਕਾਰ ਨੇ 41 ਮੈਂਬਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀਤਾ ਗਠਨ

ਚੰਡੀਗੜ੍ਹ , 14 ਅਗਸਤ ਹਰਿਆਣਾ ਸਰਕਾਰ ਨੇ 41 ਮੈਂਬਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਦਾ ਗਠਨ ਕਰ ਦਿੱਤਾ ਹੈ। ਇਸ ਨੂੰ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾ ਨੇ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਵਲੋਂ ਗਠਿਤ ਕਮੇਟੀ ਵਿਚ ਅੰਬਾਲਾ ਦੇ 6, ਫ਼ਰੀਦਾਬਾਦ ਦੇ ਦੋ, ਫ਼ਤਿਆਬਾਦ ਦਾ ਇਕ, ਪੰਚਕੂਲਾ ਦੇ ਤਿੰਨ, ਕੈਥਲ ਦੇ ਦੋ, ਕਰਨਾਲ ਦੇ ਪੰਜ, ਕੁਰੂਕਸ਼ੇਤਰ ਦੇ 6, ਜੀਂਦ ਦੇ ਤਿੰਨ, ਪਾਣੀਪਤ ਦਾ ਇਕ, ਸਿਰਸਾ ਦੇ 9, ਯਮੂਨਾਨਗਰ ਦੇ ਤਿੰਨ ਮੈਂਬਰਾਂ ਨੂੰ ਸ਼ਾਮਿਲ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ