ਕੋਲਕਾਤਾ ਘਟਨਾ: ਲੋਕਾਂ ਨੇ ਵਿਰੋਧ 'ਚ ਆਪਣੇ ਘਰਾਂ ਦੀਆਂ ਲਾਈਟਾਂ ਕੀਤੀਆਂ ਬੰਦ
ਕੋਲਕਾਤਾ ,4 ਸਤੰਬਰ - ਲੋਕਾਂ ਨੇ ਵਿਰੋਧ 'ਚ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ। ਇਸ ਮੌਕੇ ਤੇ ਰਾਜ ਭਵਨ 'ਚ ਵੀ ਬਲੈਕਆਊਟ ਦਿਖਾਈ ਦਿੱਤਾ।