ਡਾਕਟਰ ਸੋਨਿਕਾ ਬਾਂਸਲ ਬਣੀ ਨਗਰ ਕੌਂਸਲ ਤਪਾ ਦੀ ਪ੍ਰਧਾਨ, ਰਿਸ਼ੂ ਰੰਗੀ ਬਣੀ ਮੀਤ ਪ੍ਰਧਾਨ
ਤਪਾ ਮੰਡੀ, 9 ਸਤੰਬਰ (ਵਿਜੇ ਸ਼ਰਮਾ) - ਸਥਾਨਕ ਨਗਰ ਕੌਂਸਲ ਤਪਾ ਦੀ ਡਾਕਟਰ ਸੋਨਿਕਾ ਬਾਂਸਲ ਨੂੰ ਪ੍ਰਧਾਨ ਅਤੇ ਰਿਸ਼ੂ ਰੰਗੀ ਨੂੰ ਮੀਤ ਪ੍ਰਧਾਨ ਕਨਵੀਨਰ ਐਸ.ਡੀ.ਐਮ. ਡਾਕਟਰ ਪੂਰਨਪ੍ਰੀਤ ਕੌਰ ਦੀ ਦੇਖ ਰੇਖ ਬਣਾਇਆ ਗਿਆ।