JALANDHAR WEATHER

ਏ.ਸੀ.ਸੀ. ਨੇ ਸੁਪਰੀਮ ਕੋਰਟ ਵਿਚ ਛੇ ਵਧੀਕ ਸਾਲਿਸਟਰ ਜਨਰਲਾਂ ਦੇ ਨਿਯਕੁਤੀ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ, 10 ਸਤੰਬਰ- ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ (ਏ. ਸੀ. ਸੀ.) ਨੇ ਭਾਰਤ ਦੀ ਸੁਪਰੀਮ ਕੋਰਟ ਵਿਚ ਵਧੀਕ ਸਾਲਿਸਟਰ ਜਨਰਲ ਵਜੋਂ ਛੇ ਸੀਨੀਅਰ ਵਕੀਲਾਂ ਦੀ ਨਿਯੁਕਤੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੀਨੀਅਰ ਵਕੀਲ ਐਸ. ਦਵਾਰਕਾਨਾਥ, ਅਰਚਨਾ ਪਾਠਕ ਦਵੇ, ਸਤਿਆ ਦਰਸ਼ੀ ਸੰਜੇ, ਬ੍ਰਿਜੇਂਦਰ ਚਾਹਰ, ਰਾਘਵੇਂਦਰ ਪੀ. ਸ਼ੰਕਰ, ਰਾਜਕੁਮਾਰ ਭਾਸਕਰ ਠਾਕਰੇ (ਰਾਜਾ ਠਾਕਰੇ) ਨੂੰ ਸੁਪਰੀਮ ਕੋਰਟ ਲਈ ਵਧੀਕ ਸਾਲਿਸਟਰ ਜਨਰਲ (ਏ.ਐਸ.ਜੀ.) ਨਿਯੁਕਤ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ