8ਗੁਰੂਹਰਸਹਾਏ : ਪਰਚੀ ਸਿਸਟਮ ਰਾਹੀਂ ਰਾਜ ਸਿੰਘ ਨੂੰ ਚੁਣਿਆ ਸਰਪੰਚ
ਗੁਰੂਹਰਸਹਾਏ, 3 ਅਕਤੂਬਰ (ਹਰਚਰਨ ਸਿੰਘ ਸੰਧੂ)-ਇਥੋਂ ਨਜ਼ਦੀਕੀ ਪੈਂਦੇ ਪਿੰਡ ਬਸਤੀ ਨਾਹਰਿਆਂ ਵਾਲੀ ਵਿਖੇ ਅੱਜ ਪਿੰਡ ਵਾਸੀਆਂ ਵਲੋਂ ਸਰਬਸੰਮਤੀ ਨਾਲ ਨਵੀਂ ਪੰਚਾਇਤ ਚੁਣੀ ਗਈ, ਜਿਸ ਦੌਰਾਨ ਰਾਜ ਸਿੰਘ ਨੂੰ ਸਰਪੰਚ ਚੁਣਿਆ ਗਿਆ। ਇਸ ਤੋਂ ਇਲਾਵਾ ਵੀਰੋ ਬਾਈ, ਮਹਿੰਦਰ ਕੌਰ, ਪਿਆਰਾ ਸਿੰਘ, ਮੰਗਲ ਸਿੰਘ...
... 2 hours 26 minutes ago