ਝਾਰਖੰਡ : ਪ੍ਰਧਾਨ ਮੰਤਰੀ ਮੋਦੀ ਨੇ ਕੋਚਿੰਗ ਡਿਪੂ ਦਾ ਰੱਖਿਆ ਨੀਂਹ ਪੱਥਰ
ਦੇਵਘਰ (ਝਾਰਖੰਡ), 15 ਸਤੰਬਰ - ਪ੍ਰਧਾਨ ਮੰਤਰੀ ਮੋਦੀ ਨੇ ਝਾਰਖੰਡ ਦੇ ਦੇਵਘਰ ਜ਼ਿਲ੍ਹੇ ਵਿਚ ਮਾਧੁਪੁਰ ਬਾਈਪਾਸ ਲਾਈਨ ਅਤੇ ਹਜ਼ਾਰੀਬਾਗ ਜ਼ਿਲ੍ਹੇ ਵਿਚ ਹਜ਼ਾਰੀਬਾਗ ਟਾਊਨ ਕੋਚਿੰਗ ਡਿਪੂ ਦਾ ਨੀਂਹ ਪੱਥਰ ਰੱਖਿਆ।