ਅਮਿਤ ਸ਼ਾਹ ਅੱਜ ਜੰਮੂ ਕਸ਼ਮੀਰ ਚ ਕਰਨਗੇ ਚੋਣ ਪ੍ਰਚਾਰ
ਨਵੀਂ ਦਿੱਲੀ, 20 ਸਤੰਬਰ - ਜੰਮੂ ਕਸ਼ਮੀਰ ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜੰਮੂ ਕਸ਼ਮੀਰ ਚ ਚੋਣ ਪ੍ਰਚਾਰ ਕਰਨਗੇ।