JALANDHAR WEATHER

ਕੇਂਦਰ ਸਰਕਾਰ ਵਲੋਂ ਬਾਸਮਤੀ ਤੋਂ ਕੀਮਤ ਕੰਟਰੋਲ ਵਾਪਸ ਲੈਣ ਪਿੱਛੋਂ ਕਿਸਾਨ, ਰਾਈਸ ਮਿੱਲਰਜ਼ ਤੇ ਆੜ੍ਹਤੀਏ ਹੋਏ ਖੁਸ਼

ਸੰਗਰੂਰ, 14 ਸਤੰਬਰ (ਧੀਰਜ ਪਸ਼ੋਰੀਆ)-ਕੇਂਦਰ ਸਰਕਾਰ ਵਲੋਂ ਬਾਸਮਤੀ ਉਤੇ ਲਾਗੂ ਐਮ. ਈ. ਪੀ. ਨੂੰ ਖਤਮ ਕਰਨ ਦੇ ਫੈਸਲੇ ਪਿੱਛੋਂ ਹੁਣ ਪੰਜਾਬ ਦੀ ਬਾਸਮਤੀ ਵਿਦੇਸ਼ੀ ਧਰਤੀ ਉਤੇ ਮਹਿਕੇਗੀ। ਜ਼ਿਕਰਯੋਗ ਹੈ ਕਿ ਬਾਸਮਤੀ ਨਿਰਯਾਤ ਕਰਨ ਵਿਚ ਪੂਰੇ ਦੇਸ਼ ਵਿਚ ਪੰਜਾਬ ਇਕ ਨੰਬਰ ਉਤੇ ਹੈ। ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਆਗੂ ਨਰਿੰਦਰ ਗਰਗ, ਭਾਜਪਾ ਕਿਸਾਨ ਮੋਰਚੇ ਦੇ ਆਗੂ ਸਤਵੰਤ ਸਿੰਘ ਪੂਨੀਆ, ਭਾਜਪਾ ਆਗੂ ਰਣਦੀਪ ਦਿਓਲ ਅਤੇ ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਸੁਸ਼ਿਨ ਕੁਮਾਰ ਤੁੰਗਾਂ ਨੇ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਹੁਣ ਮੰਡੀਆਂ ਵਿਚ ਕਾਸ਼ਤਕਾਰਾਂ ਨੂੰ ਬਾਸਮਤੀ ਦਾ ਵਧੀਆ ਭਾਅ ਮਿਲੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ