12 ਅਸਲ੍ਹਾ ਧਾਰਕ 5 ਅਕਤੂਬਰ ਤੱਕ ਆਪਣਾ ਅਸਲ੍ਹਾ ਜਮਾਂ ਕਰਵਾਉਣ ਨਹੀਂ ਤਾਂ ਹੋਵੇਗੀ ਕਾਰਵਾਈ
ਅਟਾਰੀ (ਅੰਮ੍ਰਿਤਸਰ ), 4 ਅਕਤੂਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ )- ਸਰਹੱਦੀ ਪੁਲਿਸ ਚੌਕੀ ਕਾਹਨਗੜ੍ਹ ਅਧੀਨ ਆਉਂਦੇ ਪਿੰਡ ਮੋਦੇ, ਧਨੋਆ ਕਲਾਂ, ਧਨੋਆ ਖ਼ੁਰਦ , ਪਿੰਡ ਕਾਹਨਗੜ੍ਹ , ਰੋੜਾਂਵਾਲਾ ਕਲਾਂ, ਹਰਦੋ ਰਤਨ, ਅਟੱਲਗੜ੍ਹ, ਕਸਬਾ ਅਟਾਰੀ ਅਤੇ ਪੁਲ ਮੋਰਾ ਵਾਸੀਆਂ ਨੂੰ ਅਪੀਲ ਕੀਤੀ ...
... 1 hours 24 minutes ago