ਕਾਂਗਰਸੀ ਔਰਤਾਂ ਤੇ ਗਰੀਬਾਂ ਦੀ ਨਹੀਂ ਕਰਦੇ ਇੱਜ਼ਤ - ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ
ਲਾਡਵਾ (ਹਰਿਆਣਾ), 5 ਅਕਤੂਬਰ-ਕਾਂਗਰਸ ਦੀ ਰੈਲੀ ਵਿਚ ਸਟੇਜ 'ਤੇ ਇਕ ਕਾਂਗਰਸੀ ਵਰਕਰ ਨਾਲ ਕਥਿਤ ਛੇੜਛਾੜ ਦੀ ਕੋਸ਼ਿਸ਼ 'ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਹ ਔਰਤਾਂ, ਗਰੀਬਾਂ ਅਤੇ ਦਲਿਤਾਂ ਸਮੇਤ ਕਿਸੇ ਦੀ ਵੀ ਇੱਜ਼ਤ ਨਹੀਂ ਕਰਦੇ। ਇਹ ਉਨ੍ਹਾਂ ਦੇ ਸੱਭਿਆਚਾਰ ਅਤੇ ਡੀ. ਐੱਨ. ਏ. ਵਿਚ ਹੈ, ਇਸ ਸੰਬੰਧ ਵਿਚ ਅਸੀਂ ਕਾਰਵਾਈ ਕਰਾਂਗੇ ਅਤੇ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ।