ਸ਼ਿਮਲਾ : ਪ੍ਰਦਰਸ਼ਨਾਂ ਦੇ ਮੱਦੇਨਜ਼ਰ ਢੱਲੀ ਟਨਲ ਈਸਟ ਪੋਰਟਲ 'ਤੇ ਭਾਰੀ ਪੁਲਿਸ ਤਾਇਨਾਤ
ਸ਼ਿਮਲਾ, 11 ਸਤੰਬਰ - ਸੰਜੌਲੀ ਮਸਜਿਦ ਦੀ ਕਥਿਤ ਉਸਾਰੀ ਦੇ ਮੁੱਦੇ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਢੱਲੀ ਟਨਲ ਈਸਟ ਪੋਰਟਲ 'ਤੇ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ।