ਯਮੁਨਾ ਨਦੀ ਚ ਉੱਚਾ ਬਣਿਆ ਹੋਇਆ ਹੈ ਪ੍ਰਦੂਸ਼ਣ ਦਾ ਪੱਧਰ
ਨਵੀਂ ਦਿੱਲੀ, 11 ਨਵੰਬਰ - ਦਿੱਲੀ ਦੇ ਕਾਲਿੰਦੀ ਕੁੰਜ 'ਚ ਯਮੁਨਾ ਨਦੀ 'ਤੇ ਜ਼ਹਿਰੀਲੀ ਝੱਗ ਲਗਾਤਾਰ ਤੈਰ ਰਹੀ ਹੈ, ਕਿਉਂਕਿ ਨਦੀ ਵਿਚ ਪ੍ਰਦੂਸ਼ਣ ਦਾ ਪੱਧਰ ਉੱਚਾ ਬਣਿਆ ਹੋਇਆ ਹੈ।