14ਸੰਸਦ ਦੇ ਆਉਣ ਵਾਲੇ ਮੌਨਸੂਨ ਇਜਲਾਸ ਵਿਚ ਕਈ ਮੁੱਦੇ ਉਠਾਏਗੀ ਆਮ ਆਦਮੀ ਪਾਰਟੀ - ਸੰਜੇ ਸਿੰਘ
ਨਵੀਂ ਦਿੱਲੀ, 20 ਜੁਲਾਈ - ਆਮ ਆਦਮੀ ਪਾਰਟੀ, ਜੋ ਕਿ ਅਧਿਕਾਰਤ ਤੌਰ 'ਤੇ ਇੰਡੀਆ ਗੱਠਜੋੜ ਤੋਂ ਬਾਹਰ ਹੋ ਗਈ ਹੈ, ਦਾ ਕਹਿਣਾ ਹੈ ਕਿ ਉਹ ਸੰਸਦ ਦੇ ਆਉਣ ਵਾਲੇ ਮੌਨਸੂਨ ਇਜਲਾਸ ਵਿਚ ਕਈ ਮੁੱਦੇ...
... 3 hours 13 minutes ago