4 ਸ੍ਰੀਸ਼ੰਕਰ ਨੇ ਪੁਰਤਗਾਲ 'ਚ ਲੰਬੀ ਛਾਲ ਦਾ ਜਿੱਤਿਆ ਖ਼ਿਤਾਬ
ਨਵੀਂ ਦਿੱਲੀ, 20 ਜੁਲਾਈ (ਪੀ.ਟੀ.ਆਈ.)-ਭਾਰਤ ਦੇ ਸਟਾਰ ਲੋਂਗ ਜੰਪਰ ਮੁਰਲੀ ਸ੍ਰੀਸ਼ੰਕਰ ਨੇ ਪੁਰਤਗਾਲ ਦੇ ਮਾਇਆ 'ਚ ਵਿਸ਼ਵ ਅਥਲੈਟਿਕਸ ਸਬਕੌਂਟੀਨੈਂਟਲ ਟੂਰ ਦੇ ਕਾਂਸੀ ਪੱਧਰ ਦੇ ਟੂਰਨਾਮੈਂਟ, ਮੀਟਿੰਗ ਮਾਇਆ ਸਿਡਾਡੇ ਡੋ ਡੇਸਪੋਰਟੋ 'ਚ 7.75 ਮੀਟਰ ਦੀ ਛਾਲ ਨਾਲ ਖਿਤਾਬ ਜਿੱਤਿਆ | ਏਸ਼ੀਆਈ ਖੇਡਾਂ ਦੇ ਚਾਂਦੀ ਦਾ ਤਗਮਾ ਜੇਤੂ...
... 1 hours 58 minutes ago