60 ਸਾਲ ਦੇ ਹੋਏ ਸ਼ਾਹਰੁਖ ਖ਼ਾਨ
ਮੁੰਬਈ, 2 ਨਵੰਬਰ - ਸ਼ਾਹਰੁਖ ਖਾਨ ਨੇ ਅੱਜ ਆਪਣਾ 60ਵਾਂ ਜਨਮ ਦਿਨ ਮਨਾਇਆ , ਫਿਲਮ ਨਿਰਮਾਤਾ ਅਤੇ ਕੋਰੀਓਗ੍ਰਾਫਰ ਫਰਾਹ ਖ਼ਾਨ ਨੇ ਸੁਪਰਸਟਾਰ ਲਈ ਦਿਲੋਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ। ਫਰਾਹ ਨੇ ਸ਼ਾਹਰੁਖ ਨਾਲ 2 ਫੋਟੋਆਂ ਵੀ ਸਾਂਝੀਆਂ ਕੀਤੀਆਂ । ਇਸ ਮੌਕੇ 'ਤੇ ਹੋਰ ਵੀ ਕਲਾਕਰਾਂ ਤੇ ਦੋਸਤਾਂ ਵਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। 'ਕੁਛ ਕੁਛ ਹੋਤਾ ਹੈ', 'ਮੁਹੱਬਤੇਂ' ਜਾਂ 'ਕੱਲ੍ਹ ਹੋ ਨਾ ਹੋ' ਸਟਾਰ ਦਾ ਕਹਿਣਾ ਹੈ ਕਿ ਮੈਂ ਸਾਰੇ ਦੋਸਤਾਂ ਦਾ ਧੰਨਵਾਦ ਕਰਦਾ ਹਾਂ।
;
;
;
;
;
;
;
;