JALANDHAR WEATHER

ਮੇਰਾ ਮਕਸਦ ਸਿਰਫ਼ ਸੈਨੇਟ ਚੋਣਾਂ ਕਰਵਾਉਣ ਤੱਕ- ਜਨਰਲ ਸਕੱਤਰ ਵਿਦਿਆਰਥੀ ਕੌਂਸਲ

ਚੰਡੀਗੜ੍ਹ, 12 ਨਵੰਬਰ (ਰਜਿੰਦਰ ਮਾਰਕੰਡਾ)- ਵਿਦਿਆਰਥੀ ਕੌਂਸਲ ਦੇ ਜਨਰਲ ਸੈਕਟਰੀ ਮੋਹਿਤ ਮੰਡੇਰਨਾ ਜੋ ਹਰਿਆਣਾ ਤੋਂ ਹਨ, ਨੇ ਆਪਣੇ ਬਿਆਨ ਵਿਚ ਦੱਸਿਆ ਹੈ ਕਿ 'ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ' ਦੀ ਸ਼ੁਰੂਆਤ ਸਿਰਫ਼ ਸੈਨੇਟ ਦੀ ਬਹਾਲੀ ਨੂੰ ਲੈ ਕੇ ਸ਼ੁਰੂ ਹੋਈ ਸੀ, ਲੇਕਿਨ ਬਾਅਦ ਵਿਚ 10 ਤਾਰੀਕ ਦੀ ਸਟੇਜ ਤੋਂ ਕਈ ਤਰ੍ਹਾਂ ਦੇ ਹੋਰ ਨਾਅਰੇ ਲੱਗੇ। ਜਿਸ ਦੇ ਉਹ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਕਿ ਮੇਰਾ ਮਕਸਦ ਸਿਰਫ਼ ਸੈਨੇਟ ਚੋਣਾਂ ਕਰਵਾਉਣ ਤੱਕ ਹੈ ਅਤੇ ਉਸੇ ਨਾਲ ਸੰਬੰਧਿਤ ਹੈ। ਜੇਕਰ ਅਜਿਹਾ ਕੁਝ ਨਹੀਂ ਹੁੰਦਾ ਤਾਂ ਮੈਂ ਆਪਣੇ ਪੱਧਰ ’ਤੇ ਅਲੱਗ ਤੋਂ ਧਰਨਾ ਲਗਾਵਾਂਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ