ਬਿਹਾਰ ਵਿਧਾਨ ਸਭਾ ਚੋਣਾਂ: ਰੁਝਾਨਾਂ ਵਿਚ ਐਨ.ਡੀ.ਏ. ਅੱਗੇ
ਪਟਨਾ, 14 ਨਵੰਬਰ-ਬਿਹਾਰ ਵਿਧਾਨ ਸਭਾ ਚੋਣਾਂ ਸੰਬੰਧੀ ਪੋਸਟਲ ਬੈਲਟ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤੱਕ ਐਨ.ਡੀ.ਏ. 50 ਸੀਟਾਂ 'ਤੇ ਅੱਗੇ ਹੈ। ਮਹਾਂਗਠਜੋੜ 29 ਸੀਟਾਂ 'ਤੇ ਅੱਗੇ ਹੈ।