ਤਰਨਤਾਰਨ ਜ਼ਿਮਨੀ ਚੋਣ:ਤੀਜੇ ਗੇੜ ’ਚ ਘਟੀ ਅਕਾਲੀ ਦਲ ਦੀ ਲੀਡ
ਤਰਨਤਾਰਨ, 14 ਨਵੰਬਰ (ਹਰਿੰਦਰ ਸਿੰਘ)-ਤਰਨਤਾਰਨ ਜ਼ਿਮਨੀ ਚੋਣ ਦੇ ਤੀਜੇ ਗੇੜ ਦੇ ਰੁਝਾਨ ਸਾਹਮਣੇ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਜੋ ਪਹਿਲਾਂ 1480 ਵੋਟਾਂ ਨਾਲ ਅੱਗੇ ਚੱਲ ਰਿਹਾ ਸੀ, ਦੀ ਲੀਡ ਘੱਟ ਕੇ 374 ਰਹਿ ਗਈ ਹੈ। ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਹੁਣ ਤੱਕ 6974 ਵੋਟਾਂ ਪਈਆਂ ਹਨ। ਤੀਜੇ ਗੇੜ ਤੋਂ ਬਾਅਦ ਭਾਜਪਾ ਨੂੰ 693 ਵੋਟਾਂ, ਵਾਰਿਸ ਪੰਜਾਬ ਦੇ 2736 ਨੂੰ ਵੋਟਾਂ ਤੇ ਕਾਂਗਰਸ ਨੂੰ 4090 ਵੋਟਾਂ ਪ੍ਰਾਪਤ ਹੋਈਆਂ ਹਨ।
;
;
;
;
;
;
;