ਤਰਨਤਾਰਨ ਜ਼ਿਮਨੀ ਚੋਣ:‘ਆਪ’ ਦੀ ਲੀਡ ਬਰਕਰਾਰ
ਤਰਨਤਾਰਨ, 14 ਨਵੰਬਰ (ਹਰਿੰਦਰ ਸਿੰਘ)- 8ਵੇਂ ਗੇੜ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੀ ਲੀਡ ਬਰਕਰਾਰ ਹੈ। ਹਰਮੀਤ ਸਿੰਘ ਸੰਧੂ 3668 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ 20454 ਵੋਟਾਂ ਮਿਲੀਆਂ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ 16786 ਵੋਟਾਂ ਲੈ ਦੂਜੇ ਨੰਬਰ ’ਤੇ ਹੈ। ਕਾਂਗਰਸ ਦੇ ਕਰਨਬੀਰ ਸਿੰਘ ਬੁਰਜ ਤੀਜੇ ਨੰਬਰ ਹਨ ਤੇ ਭਾਜਪਾ ਨੂੰ ਮਹਿਜ਼ ਅਜੇ ਤੱਕ 2302 ਵੋਟਾਂ ਹੀ ਮਿਲੀਆਂ ਹਨ।
;
;
;
;
;
;
;