ਤਰਨਤਾਰਨ ਜ਼ਿਮਨੀ ਚੋਣ:‘ਆਪ’ ਦੀ ਵਧੀ ਲੀਡ, 10ਵੇਂ ਗੇੜ ’ਚ ਪਛਾੜੇ ਵਿਰੋਧੀ
ਤਰਨਤਾਰਨ, 14 ਨਵੰਬਰ (ਹਰਿੰਦਰ ਸਿੰਘ)- ਤਰਨਤਾਰਨ ਜ਼ਿਮਨੀ ਚੋਣ ਵਿਚ 10ਵੇਂ ਗੇੜ ਦੇ ਚੋਣ ਨਤੀਜਿਆਂ ਵਿਚ ‘ਆਪ’ ਆਗੂ ਹਰਮੀਤ ਸਿੰਘ ਸੰਧੂ ਦੀ ਲੀਡ ਵਧ ਗਈ ਹੈ। ਉਨ੍ਹਾਂ ਨੂੰ 26892 ਵੋਟਾਂ ਮਿਲੀਆਂ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੂੰ 19598 ਵੋਟਾਂ ਮਿਲੀਆਂ ਹਨ। ਹਰਮੀਤ ਸਿੰਘ ਸੰਧੂ 7294 ਵੋਟਾਂ ਨਾਲ ਅੱਗੇ ਹਨ।
;
;
;
;
;
;
;