ਗਿਣਤੀ ਦੇ ਸਾਰੇ ਦੌਰਾਂ ਤੋਂ ਬਾਅਦ ਜੇਡੀਯੂ ਨੇ ਜਿੱਤ ਲਈਆਂ ਕਲਿਆਣਪੁਰ, ਅਲੌਲੀ, ਹਰਨੌਤ ਅਤੇ ਬੇਲਾਗੰਜ ਵਿਧਾਨ ਸਭਾ ਸੀਟਾਂ
ਪਟਨਾ, 14 ਨਵੰਬਰ - ਗਿਣਤੀ ਦੇ ਸਾਰੇ ਦੌਰਾਂ ਤੋਂ ਬਾਅਦ ਜੇਡੀਯੂ ਨੇ ਕਲਿਆਣਪੁਰ, ਅਲੌਲੀ, ਹਰਨੌਤ ਅਤੇ ਬੇਲਾਗੰਜ ਵਿਧਾਨ ਸਭਾ ਸੀਟਾਂ ਜਿੱਤ ਲਈਆਂ। ਬਾਕੀ ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ।
;
;
;
;
;
;
;