ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ 16 ਸੀਟਾਂ ਦੇ ਨਤੀਜੇ ਐਲਾਨੇ
ਨਵੀਂ ਦਿੱਲੀ, 14 ਨਵੰਬਰ - ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ 16 ਸੀਟਾਂ ਦੇ ਨਤੀਜੇ ਐਲਾਨੇ ਹਨ। ਭਾਜਪਾ 8 'ਤੇ ਜਿੱਤੀ, ਜੇਡੀਯੂ 6 'ਤੇ ਜਿੱਤੀ, ਅਤੇ ਆਰਜੇਡੀ ਅਤੇ ਐਲਜੇਪੀ-ਰਾਮਵਿਲਾਸ ਨੇ ਇਕ-ਇਕ ਸੀਟ ਜਿੱਤੀ। ਹੋਰ ਸੀਟਾਂ 'ਤੇ ਗਿਣਤੀ ਜਾਰੀ ਹੈ।
;
;
;
;
;
;
;