ਭਾਰਤੀ ਹਵਾਈ ਸੈਨਾ ਬੇਸਿਕ ਟ੍ਰੇਨਰ ਜਹਾਜ਼ ਨਿਯਮਤ ਸਿਖਲਾਈ ਮਿਸ਼ਨ 'ਤੇ ਹਾਦਸਾਗ੍ਰਸਤ
ਨਵੀਂ ਦਿੱਲੀ, 14 ਨਵੰਬਰ - ਭਾਰਤੀ ਹਵਾਈ ਸੈਨਾ ਦਾ ਇਕ ਬੇਸਿਕ ਟ੍ਰੇਨਰ ਜਹਾਜ਼ ਨਿਯਮਤ ਸਿਖਲਾਈ ਮਿਸ਼ਨ 'ਤੇ ਚੇਨਈ ਦੇ ਟਾਂਬ੍ਰਮ ਨੇੜੇ ਹਾਦਸਾਗ੍ਰਸਤ ਹੋ ਗਿਆ। ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ। ਭਾਰਤੀ ਹਵਾਈ ਸੈਨਾ ਅਨੁਸਾਰ ਹਾਦਸੇ ਦੇ ਕਾਰਨ ਦਾ ਪਤਾ ਲਗਾਉਣ ਲਈ ਕੋਰਟ ਆਫ਼ ਇਨਕੁਆਰੀ ਦਾ ਹੁਕਮ ਦਿੱਤਾ ਗਿਆ ਹੈ।
;
;
;
;
;
;
;