ਦਿੱਲੀ ਧਮਾਕਾ ਮਾਮਲਾ : ਅਦਾਲਤ ਨੇ ਆਮਿਰ ਰਾਸ਼ਿਦ ਅਲੀ ਦੀ ਹਿਰਾਸਤ 7 ਦਿਨ ਲਈ ਵਧਾਈ
ਨਵੀਂ ਦਿੱਲੀ, 2 ਦਸੰਬਰ (ਏਐਨਆਈ)- ਇਕ ਵਿਸ਼ੇਸ਼ ਅਦਾਲਤ ਨੇ ਦਿੱਲੀ ਬਲਾਸਟ ਮਾਮਲੇ ਵਿਚ ਆਮਿਰ ਰਾਸ਼ਿਦ ਅਲੀ ਦੀ ਹਿਰਾਸਤ 7 ਦਿਨਾਂ ਲਈ ਵਧਾ ਦਿੱਤੀ ਹੈ। ਅਦਾਲਤ ਨੇ ਉਸਨੂੰ ਸ਼ੁਰੂ ਵਿਚ 10 ਦਿਨਾਂ ਦੀ ਹਿਰਾਸਤ ਵਿਚ ਭੇਜ ਦਿੱਤਾ ਸੀ। ਉਸਨੂੰ 16 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
;
;
;
;
;
;
;
;
;