ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ 2 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ, 30 ਦਸੰਬਰ- ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ 2 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਦੀ ਡੀਆਈਜੀ ਪੀਏਪੀ ਜਲੰਧਰ ਵਜੋਂ ਪੋਸਟਿੰਗ ਕੀਤੀ ਗਈ ਹੈ। ਜਦੋਂਕਿ ਸਨੇਹਦੀਪ ਸਿੰਘ ਡੀਸੀਪੀ ਹੈਡਕੁਆਰਟਰ ਲੁਧਿਆਣਾ ਦੀ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਦੀ ਥਾਂ ਪੋਸਟਿੰਗ ਕੀਤੀ ਗਈ ਹੈ।
;
;
;
;
;
;
;
;
;