ਗੋਆ ਪੁੱਜੀ ਫੋਰੈਂਸਿਕ ਟੀਮ
ਗੋਆ, 7 ਦਸੰਬਰ (ਏ.ਐਨ.ਆਈ.) -ਫੋਰੈਂਸਿਕ ਟੀਮ ਬਿਰਚ ਰੈਸਟੋਰੈਂਟ ਪਹੁੰਚੀ, ਜਿੱਥੇ ਬੀਤੀ ਰਾਤ ਅੱਗ ਲੱਗ ਗਈ ਸੀ ਅਤੇ 25 ਲੋਕਾਂ ਦੀ ਜਾਨ ਚਲੀ ਗਈ ਸੀ।