ਮਸੀਹੀ ਪ੍ਰਚਾਰਕਾਂ ਦੀ ਬੇਅਦਬੀ ਖਿਲਾਫ ਭੁਲੱਥ 'ਚ ਕ੍ਰਿਸਚੀਅਨ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ
ਭੁਲੱਥ, 7 ਦਸੰਬਰ (ਮੇਹਰ ਚੰਦ ਸਿੱਧੂ)-ਅੱਜ ਇਥੇ ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਅੰਕੁਰ ਨਰੂਲਾ ਮਨਿਸਟਰੀ ਨਡਾਲਾ ਚਰਚ ਬਰਾਂਚ ਭੁਲੱਥ ਵਲੋਂ ਇਸਾਈ ਭਾਈਚਾਰੇ ਦੇ ਆਗੂਆਂ ਤੇ ਪ੍ਰਚਾਰਕ ਸੰਤਾਂ ਦੀ ਅਗਵਾਈ ਵਿਚ ਕ੍ਰਿਸਚਿਅਨ ਐਕਸ਼ਨ ਕਮੇਟੀ ਦੇ ਪ੍ਰਧਾਨ ਐਡਵਿਨ ਪਾਲ ਦੀ ਪ੍ਰਧਾਨਗੀ ਹੇਠ ਮਸੀਹੀ ਪ੍ਰਚਾਰਕਾਂ ਦੀ ਬੇਅਦਬੀ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਮਸੀਹੀ ਸੰਗਤਾਂ ਵਲੋਂ ਹੱਥਾਂ ਵਿਚ ਕਰਾਸ ਦੇ ਨਿਸ਼ਾਨ ਫੜ ਕੇ ਕੀਤਾ ਗਿਆ।
;
;
;
;
;
;
;
;