ਦਿਲਜੀਤ ਦੋਸਾਂਝ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਹੰਗਾਮਾ
ਪਟਿਆਲਾ, 9 ਦਸੰਬਰ (ਅਮਨਦੀਪ ਸਿੰਘ)-ਪਟਿਆਲਾ ਦੇ ਬਾਂਸ ਬਾਜ਼ਾਰ 'ਚ ਚੱਲ ਰਹੀ ਦਲਜੀਤ ਦੋਸਾਂਝ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਹੰਗਾਮਾ ਹੋ ਗਿਆ। ਸ਼ੂਟਿੰਗ ਦੌਰਾਨ ਦੁਕਾਨਦਾਰਾਂ ਵਲੋਂ ਦੁਕਾਨਾਂ ਉੱਪਰ ਉਰਦੂ 'ਚ ਲਗਾਏ ਗਏ ਪੋਸਟਰਾਂ ਨੂੰ ਲੈ ਕੇ ਸ਼ੂਟਿੰਗ ਦਾ ਵਿਰੋਧ ਕੀਤਾ ਗਿਆ।
ਫਿਲਹਾਲ ਪੁਲਿਸ ਵਲੋਂ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰ ਦਿੱਤਾ ਗਿਆ ਹੈ।
;
;
;
;
;
;
;
;
;