JALANDHAR WEATHER

ਰਿਕਸ਼ਾ ਅਤੇ ਪਿਕਅਪ ਵਿਚ ਭਿਆਨਕ ਟੱਕਰ, ਦੋ ਵਿਅਕਤੀ ਅਤੇ ਇਕ ਬੱਚੇ ਦੀ ਮੌਤ

ਅਬੋਹਰ (ਫਾਜ਼ਿਲਕਾ), 11 ਮਈ (ਸੰਦੀਪ ਸੋਖਲ)- ਅਬੋਹਰ ਹਨੁਮਾਨਗਰ ਰੋਡ ਪਿੰਡ ਰਾਮਸਰਾ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਈ ਰਿਕਸ਼ਾ ਅਤੇ ਪਿਕਅਪ ਵਿਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਟੱਕਰ ਇੰਨੀ ਭਿਆਨਕ ਸੀ ਕਿ ਈ ਰਿਕਸ਼ਾ ਵਿਚ ਸਵਾਰ ਦੋ ਵਿਅਕਤੀ ਅਤੇ ਇਕ ਬੱਚੇ ਦੀ ਮੌਤ ਦੱਸੀ ਜਾ ਰਹੀ ਹੈ ਅਤੇ ਬਾਕੀ ਗੰਭੀਰ ਜਖ਼ਮੀ ਹੋ ਗਏ।

ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ