ਕਪਤਾਨ ਰਹਾਣੇ ਨੇ 31 ਗੇਂਦਾਂ ਵਿੱਚ 50 ਦੌੜਾਂ ਪੂਰੀਆਂ ਕੀਤੀਆਂ
ਕੋਲਕਾਤਾ, 24 ਮਈ (ਇੰਟ)-ਕਪਤਾਨ ਅਜਿੰਕਿਆ ਰਹਾਣੇ ਦੇ ਅਰਧ ਸੈਂਕੜਾ ਤੋਂ ਬਾਅਦ ਕੇਕੇਆਰ ਦਾ ਸਕੋਰ ਤਿੰਨ ਵਿਕਟਾਂ ਦੇ ਨੁਕਸਾਨ 'ਤੇ 115 ਦੌੜਾਂ 'ਤੇ ਪਹੁੰਚਿਆ ।