JALANDHAR WEATHER

ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਾਣਾ ਵਿਚ ਐਨਆਈਏ ਵਲੋਂ ਛਾਪੇਮਾਰੀ

 ਬੁਢਲਾਡਾ, 9 ਜੂਨ (ਸੁਨੀਲ ਮਨਚੰਦਾ) - ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਾਣਾ ਵਿਚ ਐਨਆਈਏ ਨੇ ਛਾਪਾ ਮਾਰਿਆ ਹੈ। ਪਿੰਡ ਕੁਲਾਣਾ ਦੇ ਇਕ ਨੌਜਵਾਨ ਨੇ ਸ਼ਹਿਜ਼ਾਦ ਭੱਟੀ ਨੂੰ ਫੋਨ ਕੀਤਾ ਸੀ, ਜਿਸ ਕਾਰਨ ਐਨਆਈਏ ਦੀ ਟੀਮ ਪਿੰਡ ਪਹੁੰਚੀ ਅਤੇ ਪੁੱਛਗਿੱਛ ਜਾਰੀ ਹੈ। ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਅਕਸਰ ਸੋਸ਼ਲ ਮੀਡੀਆ 'ਤੇ ਪੰਜਾਬ ਦੇ ਨੌਜਵਾਨਾਂ ਨੂੰ ਉਕਸਾਉਂਦਾ ਰਹਿੰਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ