ਈਡੀ ਦੇ ਛਾਪਿਆਂ ਨੇ ਕਾਰੋਬਾਰੀਆਂ ਨੂੰ ਬਰਬਾਦ ਕਰ ਦਿੱਤਾ ਹੈ - ਸਿਸੋਦੀਆ
ਨਵੀਂ ਦਿੱਲੀ, 9 ਜੂਨ - ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕਿਹਾ, "ਈਡੀ ਦੇ ਛਾਪਿਆਂ ਨੇ ਕਾਰੋਬਾਰੀਆਂ ਨੂੰ ਬਰਬਾਦ ਕਰ ਦਿੱਤਾ ਹੈ, ਅਤੇ ਪ੍ਰੀਖਿਆ ਘੁਟਾਲਿਆਂ ਨੇ ਨੌਜਵਾਨ... ਮੋਦੀ ਜੀ, ਤੁਸੀਂ ਮਹਾਨ ਹੋ"।
;
;
;
;
;
;
;
;