ਸੰਗਰੂਰ ਵਿਖੇ ਬੀ.ਐਸ.ਐਨ.ਐਲ. ਕਲੋਨੀ ਵਿਚ ਲੱਗੀ ਅੱਗ
ਸੰਗਰੂਰ, 9 ਜੂਨ (ਧੀਰਜ ਪਸ਼ੌਰੀਆ)- ਸੰਗਰੂਰ ਵਿਖੇ ਬੀ.ਐਸ.ਐਨ.ਐਲ. ਰਿਹਾਇਸ਼ੀ ਕਲੋਨੀ ਵਿਚ ਭਿਆਨਕ ਅੱਗ ਲੱਗ ਗਈ ਹੈ, ਜਿਸ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਹਨ।