26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2025

ਟਰੇਨ ਕੋਚ ਪਟੜੀ ਤੋਂ ਉਤਰੀ, ਰਾਹਤ ਕਾਰਜ ਜਾਰੀ

ਨਵੀਂ ਦਿੱਲੀ, 12 ਜੂਨ-ਇਕ ਟਰੇਨ ਕੋਚ ਨੰਬਰ 64419 (NZM-GZB EMU) ਡਾਊਨ ਮੇਨ ਲਾਈਨ 'ਤੇ...

ਅਜੀਤ ਡੈਸਕ 12-06-2025

ਨਵੀਂ ਦਿੱਲੀ, 12 ਜੂਨ-ਇਕ ਟਰੇਨ ਕੋਚ ਨੰਬਰ 64419 (NZM-GZB EMU) ਡਾਊਨ ਮੇਨ ਲਾਈਨ 'ਤੇ ਸ਼ਿਵਾਜੀ ਪੁਲ ਨੇੜੇ ਪਟੜੀ ਤੋਂ ਉਤਰ ਗਈ। ਮੁਰੰਮਤ ਦਾ ਕੰਮ ਜਾਰੀ ਹੈ। ਘਟਨਾ ਵਿਚ ਕੋਈ ਜ਼ਖਮੀ ਜਾਂ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉੱਤਰੀ ਰੇਲਵੇ ਨੇ ਇਹ ਜਾਣਕਾਰੀ ਦਿੱਤੀ। 

ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਸਿੱਖ ਨੌਜਵਾਨ ਦੀ ਕੁੱਟਮਾਰ ਮਾਮਲੇ 'ਚ 4 ਦੋਸ਼ੀ ਗ੍ਰਿਫਤਾਰ ਅਗਲੀ ਖ਼ਬਰ ਅਹਿਮਦਾਬਾਦ ਜਹਾਜ਼ ਹਾਦਸਾ : ਸਿਵਲ ਪ੍ਰਸ਼ਾਸਨ ਦੀ ਸਹਾਇਤਾ ਨਾਲ ਰਾਹਤ ਟੀਮਾਂ ਭੇਜੀਆਂ