10ਦਿੱਲੀ ਚੋਣਾਂ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਵੱਖ-ਵੱਖ ਥਾਈਂ ਭਾਜਪਾ ਆਗੂਆਂ ਮਨਾਈ ਖੁਸ਼ੀ
ਭੁਲੱਥ/ਟਾਂਡਾ ਉੜਮੁੜ/ਸਰਦੂਲਗੜ੍ਹ/ਚੋਗਾਵਾਂ/ਅੰਮ੍ਰਿਤਸਰ, 8 ਫਰਵਰੀ (ਮੇਹਰ ਚੰਦ ਸਿੱਧੂ/ਗੁਰਵਿੰਦਰ ਸਿੰਘ ਕਲਸੀ, ਜੀ. ਐਮ. ਅਰੋੜਾ/ਭਗਵਾਨ ਸਿੰਘ ਸੈਣੀ)-ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਇਤਿਹਾਸਕ ਜਿੱਤ ਹਾਸਲ ਕਰਨ ਦੀ ਖੁਸ਼ੀ ਵਿਚ ਅੱਜ ਬਲਾਕ ਚੋਗਾਵਾਂ ਦੇ ਸਰਹੱਦੀ ਪਿੰਡ ਭਿੰਡੀ ਸੈਦਾਂ ਵਿਖੇ ਬੀ.ਜੇ.ਪੀ. ਪੰਜਾਬ ਦੇ ਸੂਬਾ ਕਾਰਜਕਾਰੀ ਮੈਂਬਰ ਹਰਦਿਆਲ ਸਿੰਘ...
... 2 hours 12 minutes ago