ਅਜੀਤ: ਪੰਜਾਬ ਦੀ ਆਵਾਜ਼

ਪੰਜਾਬੀਆਂ ਦੇ ਹਰਮਨ-ਪਿਆਰੇ ਅਖ਼ਬਾਰ 'ਅਜੀਤ' ਨੂੰ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਪੰਜਾਬੀ ਵਿਚ ਸਭ ਤੋਂ ਵੱਧ ਛੱਪਣ ਵਾਲਾ ਅਖ਼ਬਾਰ ਹੋਣ ਦਾ ਮਾਣ ਹਾਸਲ ਹੈ। ਇਸ ਨੂੰ 'ਪੰਜਾਬ ਦੀ ਆਵਾਜ਼' ਕਿਹਾ ਜਾਂਦਾ ਹੈ। ਭਾਵੇਂ ਪੰਜਾਬੀ ਪੱਤਰਕਾਰੀ ਭਾਰਤੀ ਮੁੱਖਧਾਰਾ ਦੀ ਪੱਤਰਕਾਰੀ ਨਾਲੋਂ ਤਕਰੀਬਨ ਸੌ ਸਾਲ ਬਾਅਦ ਹੋਂਦ ਵਿਚ ਆਈ ਪਰ ਫਿਰ ਵੀ ਇਹ ਉਸ ਦਾ ਪੂਰੀ ਤਰ੍ਹਾਂ ਮੁਕਾਬਲਾ ਕਰਨ ਦੇ ਸਮਰੱਥ ਹੈ ਅਤੇ ਕਈ ਖੇਤਰਾਂ ਵਿਚ ਕੌਮੀ ਪੱਧਰ ਦੀ ਪੱਤਰਕਾਰੀ ਦੇ ਬਿਲਕੁਲ ਬਰਾਬਰ ਜਾ ਰਹੀ ਹੈ। ਇਸ ਗੱਲ ਦੀ ਇਕ ਜਿਊਂਦੀ-ਜਾਗਦੀ ਉਦਾਹਰਣ 'ਅਜੀਤ' ਹੈ ਜੋ ਕਵਰੇਜ ਅਤੇ ਸਜ-ਧਜ ਦੇ ਮਾਮਲੇ ਵਿਚ ਕੌਮੀ ਪੱਧਰ ਦੀ ਕਿਸੇ ਵੀ ਅਖ਼ਬਾਰ ਦਾ ਹਰ ਪੱਖੋਂ ਮੁਕਾਬਲਾ ਕਰਦਾ ਹੈ। 'ਅਜੀਤ' ਨੂੰ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ।

ਅੱਜ ਦੇ ਮਾਹੌਲ ਅਤੇ ਡਿਜਿਟਲ ਮਾਧਿਅਮ ਦੇ ਵੱਧ ਰਹੇ ਪ੍ਰਚਲਨ ਨੂੰ ਵੇਖਦੇ ਹੋਏ ਅਜੀਤ ਦਾ ਡਿਜਿਟਲ ਐਡੀਸ਼ਨ ਹੁਣ ਸਬਸਕ੍ਰਿਪਸ਼ਨ ਦੇ ਅਧਾਰ ਤੇ ਹੋਣ ਜਾ ਰਿਹਾ ਹੈ। ਹੁਣ ਅਜੀਤ ਦੇ ਡਿਜਿਟਲ ਐਡੀਸ਼ਨ ਦਾ ਆਨੰਦ ਮਾਨਣ ਲਈ ਤੁਹਾਨੂੰ ਇੱਕ ਸਬਸਕ੍ਰਿਪਸ਼ਨ ਪਲੈਨ ਦੀ ਜਰੂਰਤ ਹੋਵੇਗੀ। ਪਾਠਕਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਅਸੀਂ ਪਾਠਕਾਂ ਨੂੰ ਪਹਿਲੇ ਮਹੀਨੇ ਦੀ ਸਬਸਕ੍ਰਿਪਸ਼ਨ ਮੁਫ਼ਤ ਦੇ ਰਹੇ ਹਾਂ, ਜਿਸ ਉਪਰੰਤ ਤੁਹਾਨੂੰ ਹੇਠ ਦਿੱਤੇ ਵਿਕਲਪਾਂ ਅਨੁਸਾਰ ਕੋਈ ਇੱਕ ਸਬਸਕ੍ਰਿਪਸ਼ਨ ਪਲੈਨ ਚੁਣਨਾ ਹੋਵੇਗਾ। ਅਜੀਤ ਹਮੇਸ਼ਾ ਆਪਣੇ ਪਾਠਕਾਂ ਦੇ ਹਿੱਤਾਂ ਦੀ ਰਾਖੀ ਕਰਦਾ ਆਇਆ ਹੈ ਤੇ ਕਰਦਾ ਰਹੇਗਾ।

Please Login

ਆਪਣੇ ਖਬਰ ਪੜ੍ਹਨ ਦੇ ਅਨੁਭਵ ਨੂੰ ਅੱਪਗ੍ਰੇਡ ਕਰੋ।

ਅਜੀਤ ਤੁਹਾਡੇ ਲਈ ਵੱਖ ਵੱਖ ਸਬਸਕ੍ਰਿਪਸ਼ਨ ਪਲੈਨ ਲੈ ਕੇ ਆਇਆ ਹੈ। ਤੁਸੀਂ ਘੱਟੋ-ਘੱਟ ਇਕ ਮਹੀਨੇ ਤੋਂ ਲੈ ਕੇ ਵੱਧ ਤੋਂ ਵੱਧ ਇਕ ਸਾਲ ਦੀ ਸਬਸਕ੍ਰਿਪਸ਼ਨ ਇਕੱਠੀ ਲੈ ਸਕਦੇ ਹੋ। 6 ਮਹੀਨੇ ਜਾਂ ਸਾਲ ਦੀ ਇਕੱਠੀ ਸਬਸਕ੍ਰਿਪਸ਼ਨ ਤੇ ਵਿਸ਼ੇਸ਼ ਛੂਟ ਦਿੱਤੀ ਗਈ ਹੈ। ਸਬਸਕ੍ਰਿਪਸ਼ਨ ਪਲੈਨ ਦੀ ਵਧੇਰੇ ਜਾਨਕਾਰੀ ਹੇਠ ਲਿਖੇ ਅਨੁਸਾਰ ਹੈ।

ਅਜੀਤ ਦੀ ਸਦੱਸਤਆ ਨਾਲ ਤੁਸੀਂ ਪੜ੍ਹ ਸਕਦੇ ਹੋ -

  • ਰੋਜ਼ਾਨਾ ਦੇ 20 ਤੋਂ ਵੱਧ ਵੱਖ-ਵੱਖ ਡਿਜਿਟਲ ਐਡੀਸ਼ਨ
  • ਮੌਕੇ ਅਨੁਸਾਰ ਵਿਸ਼ੇਸ਼ ਸਪਲੀਮੈਂਟ
  • ਹਫ਼ਤਾਵਾਰ ਮੈਗਜ਼ੀਨ
  • ਰੋਜ਼ਾਨਾ 20 ਤੋਂ ਵੱਧ ਵੀਡੀਓ
  • ਰੋਜ਼ਾਨਾ 40 ਤੋਂ ਵੱਧ ਬ੍ਰੇਕਿੰਗ ਨਿਊਜ਼
ਅਜੀਤ ਦੀ ਸਦੱਸਤਆ ਨਾਲ ਤੁਸੀਂ ਆਪਣੀ ਸਹੂਲਤ ਅਨੁਸਾਰ ਮੋਬਾਈਲ ਜਾਂ ਕੰਪਿਊਟਰ ਤੇ ਕਿਸੇ ਵੀ ਟਾਈਮ ਖਬਰਾਂ ਪੜ੍ਹ ਸਕਦੇ ਹੋ।

Pricing

ਆਪਣੀ ਸਹੂਲਤ ਅਨੁਸਾਰ ਹੇਠਾਂ ਦਿੱਤੇ ਪਲੈਨਾਂ ਵਿਚੋਂ ਕੋਈ ਵੀ ਪਲੈਨ ਚੁਣੋ
( Choose any of the following subscription plans as per your convenience )

Silver-N

200.00

160.00*

  • ਇਕ ਮਹੀਨੇ ਦੀ ਵੈਧਤਾ
    (1 Month Validity)
* GST Extra

Gold-N

1080.00

864.00*

  • ਛੇ ਮਹੀਨੇ ਦੀ ਵੈਧਤਾ
    (6 Months Validity)
* GST Extra

ਅਕਸਰ ਪੁੱਛੇ ਜਾਣ ਵਾਲੇ ਸਵਾਲ

ਕੀ ਤੁਹਾਡੇ ਮਨ ਵਿਚ ਸਬਸਕ੍ਰਿਪਸ਼ਨ ਨੂੰ ਲੈ ਕੇ ਕੋਈ ਸਵਾਲ ਹਨ ? ਅਜੀਤ ਨਾਲ ਰਾਬਤਾ ਕਾਇਮ ਕਰਨ ਤੋਂ ਪਹਿਲਾਂ ਇਕ ਵਾਰੀ ਇਹਨਾਂ ਸਵਾਲਾਂ-ਜਵਾਬਾਂ ਤੇ ਨਜ਼ਰ ਜਰੂਰ ਮਾਰੋ।

ਜੀ ਹਾਂ। ਇਸ ਸਬਸਕ੍ਰਿਪਸ਼ਨ ਨਾਲ ਤੁਸੀਂ ਅਜੀਤ ਦੀ ਪੰਜਾਬੀ ਅਖ਼ਬਾਰ ਦਾ ਡਿਜਿਟਲ ਐਡੀਸ਼ਨ ਪੜ੍ਹ ਸਕਦੇ ਹੋ।

ਇਕ ਸਬਸਕ੍ਰਿਪਸ਼ਨ ਨਾਲ ਤੁਸੀਂ ਅਜੀਤ ਦੀ ਪੰਜਾਬੀ ਅਖ਼ਬਾਰ ਦੇ ਸਾਰੇ ਡਿਜਿਟਲ ਐਡੀਸ਼ਨ ਪੜ੍ਹ ਸਕਦੇ ਹੋ।

ਤੁਸੀਂ ਇਸ ਸਬਸਕ੍ਰਿਪਸ਼ਨ ਨਾਲ ਕੰਪਿਊਟਰ ਅਤੇ ਮੋਬਾਈਲ ਫੋਨ ਦੋਹਾਂ ਤੇ ਹੀ ਅਜੀਤ ਦੇ ਡਿਜ਼ਿਟਲ ਐਡੀਸ਼ਨ ਦਾ ਆਨੰਦ ਮਾਣ ਸਕਦੇ ਹੋ।

ਤੁਸੀਂ ਇੱਕ ਸਬਸਕ੍ਰਿਪਸ਼ਨ ਨਾਲ ਇੱਕ ਟਾਈਮ ਤੇ ਇੱਕ ਕੰਪਿਊਟਰ ਅਤੇ ਇੱਕ ਮੋਬਾਈਲ ਫੋਨ ਤੇ ਹੀ ਅਜੀਤ ਦੇ ਡਿਜ਼ਿਟਲ ਐਡੀਸ਼ਨ ਦਾ ਆਨੰਦ ਮਾਣ ਸਕਦੇ ਹੋ।

ਫ਼ਿਕਰ ਦੀ ਲੋੜ ਨਹੀਂ। ਤੁਸੀਂ ਫੋਰਗੇਟ ਪਾਸਵਰਡ ਦੀ ਆਪਸ਼ਨ ਤੇ ਜਾ ਕੇ ਆਪਣਾ ਪਾਸਵਰਡ ਰੀ-ਸੇਟ ਕਰ ਸਕਦੇ ਹੋ।

ਜੀ ਹਾਂ, ਤੁਸੀਂ ਇੱਥੇ ਕਲਿੱਕ ਕਰਕੇ ਇਸ ਵੀਡੀਓ ਨੂੰ ਦੇਖ ਸਕਦੇ ਹੋ ਅਤੇ ਆਪਣੀ subscription ਨੂੰ ਰਜਿਸਟਰ ਕਰਨ ਅਤੇ activate ਕਰਨ ਦੇ ਸਟੈਪ ਸਿੱਖ ਸਕਦੇ ਹੋ। ਤੁਸੀਂ ਇਹ ਵੀ ਸਿੱਖੋਗੇ ਕਿ ਵੈਬਸਾਈਟ ਤੇ ਕਿਵੇਂ ਲੌਗਇਨ ਕਰਨਾ ਹੈ ਅਤੇ ਖ਼ਬਰਾਂ ਅਤੇ ਪੇਪਰ ਕਿਵੇਂ ਪੜ੍ਹਨਾ ਹੈ

Contact

ਜੇਕਰ ਸਬਸਕ੍ਰਿਪਸ਼ਨ ਨੂੰ ਲੈ ਕੇ ਤੁਹਾਡੇ ਮਨ ਵਿਚ ਕੋਈ ਹੋਰ ਸਵਾਲ ਹੈ ਤਾਂ ਤੁਸੀਂ ਸਾਨੂੰ ਹੇਠਾਂ ਦਿੱਤੇ ਫ਼ਾਰਮ ਰਾਹੀਂ ਪੁੱਛ ਸਕਦੇ ਹੋ। ਅਸੀਂ ਛੇਤੀ ਤੋਂ ਛੇਤੀ ਉਸ ਦਾ ਜ਼ਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਸਾਨੂੰ ਹੇਠ ਲਿਖੇ ਪਤੇ ਤੇ ਵੀ ਸੰਪਰਕ ਕਰ ਸਕਦੇ ਹੋ।

Location:

Ajit Bhawan,
Nehru Garden Road,
Jalandhar - 144002

Email:

subscriptions@ajitjalandhar.com

Call:

+91-181-2455961,62,63

Open Hours:

Mon-Sat: 11AM - 23PM

Loading
Your message has been sent. Thank you!