24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2025

ਜਹਾਜ਼ ਹਾਦਸੇ 'ਚ ਸਾਡੇ ਹਸਪਤਾਲ ਦਾ ਸਾਰਾ ਸਾਮਾਨ ਸੜਿਆ - ਡਾ. ਸਾਗਰ ਪੰਜਵਾਨੀ

ਅਹਿਮਦਾਬਾਦ, 13 ਜੂਨ-ਬੀਜੇ ਮੈਡੀਕਲ ਕਾਲਜ ਦੇ ਰੈਜ਼ੀਡੈਂਟ...

ਅਜੀਤ ਡੈਸਕ 13-06-2025

ਅਹਿਮਦਾਬਾਦ, 13 ਜੂਨ-ਬੀਜੇ ਮੈਡੀਕਲ ਕਾਲਜ ਦੇ ਰੈਜ਼ੀਡੈਂਟ ਡਾਕਟਰ ਸਾਗਰ ਪੰਜਵਾਨੀ ਨੇ ਕਿਹਾ ਕਿ ਮੈਂ ਅੱਜ ਹੋਸਟਲ ਦੇ ਆਪਣੇ ਕਮਰੇ ਵਿਚ ਸਾਮਾਨ ਲੈਣ ਗਿਆ ਸੀ। ਕਮਰਾ ਪੂਰੀ ਤਰ੍ਹਾਂ ਸੜ ਗਿਆ ਸੀ। ਹਾਦਸੇ ਸਮੇਂ ਮੈਂ ਹਸਪਤਾਲ ਵਿਚ ਡਿਊਟੀ 'ਤੇ ਸੀ। ਸਾਡਾ ਜ਼ਿਆਦਾਤਰ ਸਾਮਾਨ ਸੜ ਗਿਆ ਹੈ। ਅਸੀਂ ਜੋ ਵੀ ਮਿਲ ਸਕਦਾ ਹੈ, ਉਹ ਲੈ ਰਹੇ ਹਾਂ। 

ਪਿਛਲੀ ਖ਼ਬਰ ਜੈਸ਼੍ਰੀਬੇਨ ਪਟੇਲ ਵਿਆਹ ਤੋਂ ਬਾਅਦ ਲੰਡਨ ਜਾ ਰਿਹਾ ਸੀ, ਹਾਦਸੇ ਨੇ ਲਈ ਜਾਨ - ਰਿਸ਼ਤੇਦਾਰ ਅਗਲੀ ਖ਼ਬਰ ਸਿੱਖ ਨੌਜਵਾਨ ਦੀ ਕੁੱਟਮਾਰ ਮਾਮਲੇ 'ਚ ਵਿਸ਼ਾਲ ਪੰਥਕ ਇਕੱਤਰਤਾ ਹੋਈ