ਇੰਦੌਰ (ਮੱਧ ਪ੍ਰਦੇਸ਼), 13 ਜੂਨ-ਹਰਪ੍ਰੀਤ ਕੌਰ ਹੋਰਾ ਦੇ ਸਹੁਰਾ ਤੇ ਹਰਜੀਤ ਸਿੰਘ ਹੋਰਾ ਨੇ ਕਿਹਾ ਕਿ ਸਾਨੂੰ TV ਰਾਹੀਂ ਖ਼ਬਰ ਮਿਲੀ ਕਿ ਉਹ ਮੇਰੇ ਪੁੱਤਰ ਨੂੰ ਲੰਡਨ ਮਿਲਣ ਜਾ ਰਹੀ ਸੀ। ਉਸਦਾ ਅੰਤਿਮ ਸੰਸਕਾਰ ਅਹਿਮਦਾਬਾਦ ਵਿਚ ਕੀਤਾ ਜਾਵੇਗਾ।
ਤਾਜ਼ਾ ਖ਼ਬਰਾਂ
Free
ਹਰਪ੍ਰੀਤ ਕੌਰ ਦੀ ਮੌਤ ਦੀ ਖਬਰ ਸਾਨੂੰ ਮੀਡੀਆ ਰਾਹੀਂ ਜਾਣਕਾਰੀ ਮਿਲੀ - ਸਹੁਰਾ ਹਰਜੀਤ ਸਿੰਘ
ਇੰਦੌਰ (ਮੱਧ ਪ੍ਰਦੇਸ਼), 13 ਜੂਨ-ਹਰਪ੍ਰੀਤ ਕੌਰ ਹੋਰਾ ਦੇ ਸਹੁਰਾ ਤੇ ਹਰਜੀਤ ਸਿੰਘ ਹੋਰਾ ਨੇ ਕਿਹਾ ਕਿ ਸਾਨੂੰ TV ਰਾਹੀਂ...
ਅਜੀਤ ਡੈਸਕ
13-06-2025