23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2025

ਅੰਮ੍ਰਿਤਪਾਲ ਮਹਿਰੋਂ ਦੀ ਧਮਕੀ ਤੋਂ ਬਾਅਦ ਦੀਪਿਕਾ ਲੂਥਰਾ ਦਰਖ਼ਾਸਤ ਦੇਣ ਪੁਲਿਸ ਕਮਿਸ਼ਨਰ ਦਫਤਰ ਪੁੱਜੀ

ਅੰਮ੍ਰਿਤਸਰ, 13 ਜੂਨ-ਅੰਮ੍ਰਿਤਪਾਲ ਮਹਿਰੋਂ ਵਲੋਂ ਸੋਧਾ ਲਾਉਣ ਦੀ ਧਮਕੀ ਤੋਂ ਡਰੀ ਦੀਪਿਕਾ ਲੂਥਰਾ ਮੀਡੀਆ...

ਅਜੀਤ ਡੈਸਕ 13-06-2025

ਅੰਮ੍ਰਿਤਸਰ, 13 ਜੂਨ-ਅੰਮ੍ਰਿਤਪਾਲ ਮਹਿਰੋਂ ਵਲੋਂ ਸੋਧਾ ਲਾਉਣ ਦੀ ਧਮਕੀ ਤੋਂ ਡਰੀ ਦੀਪਿਕਾ ਲੂਥਰਾ ਮੀਡੀਆ ਸਾਹਮਣੇ ਆਈ ਹੈ। ਰੋ-ਰੋ ਕੇ ਦੁਹਾਈ ਦਿੱਤੀ। ਧਮਕੀ ਤੋਂ ਬਾਅਦ ਦਰਖ਼ਾਸਤ ਦੇਣ ਪੁਲਿਸ ਕਮਿਸ਼ਨਰ ਦਫਤਰ ਪਹੁੰਚੀ।

 

ਪਿਛਲੀ ਖ਼ਬਰ ਡੀ.ਸੀ. ਵਲੋਂ ਮਾਣਮੱਤੀ ਪ੍ਰਾਪਤੀ ਲਈ ਚਾਰੂਵਰੱਤ ਬੈਂਸ ਦਾ ਸਨਮਾਨ ਅਗਲੀ ਖ਼ਬਰ ਨਾਜਾਇਜ਼ ਸੰਬੰਧਾਂ ਕਾਰਨ ਪਤਨੀ ਵਲੋਂ ਪਤੀ ਦਾ ਕਤਲ