ਅਹਿਮਦਾਬਾਦ (ਗੁਜਰਾਤ), 13 ਜੂਨ-ਚਾਂਦਖੇੜਾ ਵਿਚ ਆਪਣੇ ਪਰਿਵਾਰ ਨੂੰ ਮਿਲਣ ਆਏ ਵਿਆਹੁਤਾ ਜੋੜੇ ਰੋਜਰ ਡੇਵਿਡ ਅਤੇ ਰਚਨਾ ਰੋਜਰ ਦੀ ਅਹਿਮਦਾਬਾਦ ਜਹਾਜ਼ ਹਾਦਸੇ ਵਿਚ ਮੌਤ ਹੋ ਗਈ। ਉਹ ਇਥੇ 5 ਦਿਨਾਂ ਲਈ ਸਨ ਅਤੇ ਕੱਲ੍ਹ ਹਾਦਸੇ ਦਾ ਸ਼ਿਕਾਰ ਹੋਏ ਏਅਰ ਇੰਡੀਆ ਜਹਾਜ਼ 'ਤੇ ਵਾਪਸ ਆ ਰਹੇ ਸਨ।
ਤਾਜ਼ਾ ਖ਼ਬਰਾਂ
Free
ਅਹਿਮਦਾਬਾਦ ਜਹਾਜ਼ ਹਾਦਸੇ 'ਚ ਵਿਆਹੁਤਾ ਜੋੜੇ ਦੀ ਮੌਤ
ਅਹਿਮਦਾਬਾਦ (ਗੁਜਰਾਤ), 13 ਜੂਨ-ਚਾਂਦਖੇੜਾ ਵਿਚ ਆਪਣੇ ਪਰਿਵਾਰ ਨੂੰ ਮਿਲਣ ਆਏ ਵਿਆਹੁਤਾ ਜੋੜੇ ਰੋਜਰ ਡੇਵਿਡ ਅਤੇ...
ਅਜੀਤ ਡੈਸਕ
13-06-2025