24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2025

ਸਰਹੱਦੀ ਪਿੰਡ ਡੱਲ ਦੇ ਖੇਤਾਂ ਵਿਚੋਂ ਇਕ ਪਿਸਤੌਲ ਤੇ ਦੋ ਮੈਗਜ਼ੀਨ ਬਰਾਮਦ

ਖਾਲੜਾ, (ਤਰਨਤਾਰਨ), 14 ਮਈ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ. ਐਸ. ਐਫ਼. ਦੀ ਸਰਹੱਦੀ ਚੌਂਕੀ ਧਰਮਾਂ ਦੇ ਏਰੀਏ ਅੰਦਰੋਂ 103 ਬਟਾਲੀਅਨ ਬੀ. ਐਸ.....

ਅਜੀਤ ਡੈਸਕ 14-06-2025

ਖਾਲੜਾ, (ਤਰਨਤਾਰਨ), 14 ਮਈ (ਜੱਜਪਾਲ ਸਿੰਘ ਜੱਜ)- ਖਾਲੜਾ ਸੈਕਟਰ ਅਧੀਨ ਆਉਂਦੀ ਬੀ. ਐਸ. ਐਫ਼. ਦੀ ਸਰਹੱਦੀ ਚੌਂਕੀ ਧਰਮਾਂ ਦੇ ਏਰੀਏ ਅੰਦਰੋਂ 103 ਬਟਾਲੀਅਨ ਬੀ. ਐਸ. ਐਫ਼. ਦੇ ਜਵਾਨਾਂ ਵਲੋਂ ਸਰਹੱਦੀ ਪਿੰਡ ਡੱਲ ਦੇ ਕਿਸਾਨ ਦੀ ਜ਼ਮੀਨ ਵਿਚੋਂ ਇਕ ਪਿਸਤੌਲ ਅਤੇ ਦੋ ਮੈਗਜੀਨ ਬਰਾਮਦ ਕੀਤੇ ਹਨ।

ਪਿਛਲੀ ਖ਼ਬਰ ਇਜ਼ਰਾਈਲ ਨੇ ਈਰਾਨ ’ਤੇ ਫਿਰ ਕੀਤਾ ਹਮਲਾ ਅਗਲੀ ਖ਼ਬਰ ⭐ਮਾਣਕ-ਮੋਤੀ ⭐