25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2025

ਸ੍ਰੀ ਬਦਰੀਨਾਥ - ਕੇਦਾਰਨਾਥ ਮੰਦਰ ਕਮੇਟੀ ਨੇ ਜਹਾਜ਼ ਹਾਦਸੇ ’ਚ ਮਿ੍ਤਕਾਂ ਨੂੰ ਦਿੱਤੀ ਸ਼ਰਧਾਂਜਲੀ

ਦੇਹਰਾਦੂਨ, 14 ਜੂਨ- ਸ੍ਰੀ ਬਦਰੀਨਾਥ - ਕੇਦਾਰਨਾਥ ਮੰਦਰ ਕਮੇਟੀ ਨੇ ਅਹਿਮਦਾਬਾਦ ਜਹਾਜ਼ ਹਾਦਸੇ ਵਿਚ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕਮੇਟੀ ਨੇ ਅੱਜ ਜਹਾਜ਼ ਹਾਦਸੇ ਵਿਚ ਮਾਰੇ...

ਅਜੀਤ ਡੈਸਕ 14-06-2025

ਦੇਹਰਾਦੂਨ, 14 ਜੂਨ- ਸ੍ਰੀ ਬਦਰੀਨਾਥ - ਕੇਦਾਰਨਾਥ ਮੰਦਰ ਕਮੇਟੀ ਨੇ ਅਹਿਮਦਾਬਾਦ ਜਹਾਜ਼ ਹਾਦਸੇ ਵਿਚ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕਮੇਟੀ ਨੇ ਅੱਜ ਜਹਾਜ਼ ਹਾਦਸੇ ਵਿਚ ਮਾਰੇ ਗਏ ਲੋਕਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਬਦਰੀਨਾਥ ਮੰਦਰ ਵਿਚ ਸਮੂਹਿਕ ਪ੍ਰਾਰਥਨਾ ਕੀਤੀ ਅਤੇ ਇਕ ਸ਼ੋਕ ਸਭਾ ਦਾ ਆਯੋਜਨ ਕੀਤਾ। ਇਸ ਦੇ ਨਾਲ ਹੀ ਕਮੇਟੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਸਮੇਤ ਸਾਰੇ ਮ੍ਰਿਤਕਾਂ ਸੰਬੰਧੀ ਸੰਵੇਦਨਾ ਪ੍ਰਗਟ ਕਰ ਸ਼ਰਧਾਂਜਲੀ ਭੇਟ ਕੀਤੀ।

ਪਿਛਲੀ ਖ਼ਬਰ ਮੈਂ ਕਦੇ ਵੀ ਅਕਾਲੀ ਦਲ ਤੋਂ ਆਪਣੇ ਆਪ ਨੂੰ ਵੱਖ ਨੀ ਸਮਝਿਆ-ਮਲੂਕਾ ਅਗਲੀ ਖ਼ਬਰ ਜਹਾਜ਼ ਹਾਦਸੇ ਦੀ ਤੁਰੰਤ ਜਾਣਕਾਰੀ ਸਾਨੂੰ ਏ.ਟੀ.ਸੀ. ਰਾਹੀਂ ਮਿਲੀ - ਹਵਾਬਾਜ਼ੀ ਮੰਤਰਾਲੇ ਸਕੱਤਰ ਸਮੀਰ