27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2025

ਦਿੱਲੀ : ਕਰੰਟ ਲੱਗਣ ਕਾਰਨ ਦੋ ਲੋਕਾਂ ਅਤੇ ਇਕ ਕੁੱਤੇ ਦੀ ਮੌਤ

ਨਵੀਂ ਦਿੱਲੀ, 15 ਜੂਨ - ਦਿੱਲੀ ਦੇ ਆਰਕੇ ਪੁਰਮ ਦੇ ਸੈਕਟਰ 1 ਵਿਚ ਦੋ ਲੋਕਾਂ ਅਤੇ ਇਕ ਗਲੀ ਦੇ ਕੁੱਤੇ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਭਾਰੀ ਮੀਂਹ ਦੇ ਚੱਲਦਿਆਂ ਡਿੱਗੇ ਹੋਏ ਇਕ ਦਰੱਖਤ ਤੋਂ ਬਿਜਲੀ ਦਾ ਝਟਕਾ ਲੱਗਿਆ ਕਾਰਨ ਉਨ੍ਹਾਂ ਦੀ ਮੌਤ...

ਅਜੀਤ ਡੈਸਕ 15-06-2025

 ਨਵੀਂ ਦਿੱਲੀ, 15 ਜੂਨ - ਦਿੱਲੀ ਦੇ ਆਰਕੇ ਪੁਰਮ ਦੇ ਸੈਕਟਰ 1 ਵਿਚ ਦੋ ਲੋਕਾਂ ਅਤੇ ਇਕ ਗਲੀ ਦੇ ਕੁੱਤੇ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਭਾਰੀ ਮੀਂਹ ਦੇ ਚੱਲਦਿਆਂ ਡਿੱਗੇ ਹੋਏ ਇਕ ਦਰੱਖਤ ਤੋਂ ਬਿਜਲੀ ਦਾ ਝਟਕਾ ਲੱਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਪਿਛਲੀ ਖ਼ਬਰ 31 ਮਾਰਚ 2026 ਤੱਕ, ਇਹ ਦੇਸ਼ ਨਕਸਲਵਾਦ ਤੋਂ ਮੁਕਤ ਹੋ ਜਾਵੇਗਾ - ਅਮਿਤ ਸ਼ਾਹ ਅਗਲੀ ਖ਼ਬਰ 1 ਕਿਲੋ 20 ਗ੍ਰਾਮ ਹੈਰੋਇਨ ਅਤੇ 23400 ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਗ੍ਰਿਫ਼ਤਾਰ