27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2025

ਪੁਣੇ ਵਿਚ ਇੰਦਰਾਣੀ ਨਦੀ 'ਤੇ ਬਣਿਆ ਪੁਲ ਢਹਿ ਗਿਆ, 5 ਲੋਕਾਂ ਦੀ ਮੌਤ

ਪੁਣੇ (ਮਹਾਰਾਸ਼ਟਰ) ,15 ਜੂਨ - ਪੁਣੇ ਦੇ ਤਾਲੇਗਾਂਵ ਇਲਾਕੇ ਵਿਚ ਕੁੰਡਮਲ ਨੇੜੇ ਇੰਦਰਾਣੀ ਨਦੀ 'ਤੇ ਬਣਿਆ ਇਕ ਪੁਰਾਣਾ ਪੁਲ ਭਾਰੀ ਬਾਰਿਸ਼ ਅਤੇ ਤੇਜ਼ ਵਹਾਅ ਕਾਰਨ ਅਚਾਨਕ ਢਹਿ ਗਿਆ। ਪ੍ਰਸ਼ਾਸਨ ਦਾ ...

ਅਜੀਤ ਡੈਸਕ 15-06-2025

ਪੁਣੇ (ਮਹਾਰਾਸ਼ਟਰ) ,15 ਜੂਨ - ਪੁਣੇ ਦੇ ਤਾਲੇਗਾਂਵ ਇਲਾਕੇ ਵਿਚ ਕੁੰਡਮਲ ਨੇੜੇ ਇੰਦਰਾਣੀ ਨਦੀ 'ਤੇ ਬਣਿਆ ਇਕ ਪੁਰਾਣਾ ਪੁਲ ਭਾਰੀ ਬਾਰਿਸ਼ ਅਤੇ ਤੇਜ਼ ਵਹਾਅ ਕਾਰਨ ਅਚਾਨਕ ਢਹਿ ਗਿਆ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਹਾਦਸੇ ਵਿਚ ਲਗਭਗ 15 ਤੋਂ 20 ਲੋਕ ਨਦੀ ਵਿਚ ਵਹਿ ਗਏ। ਹਾਲਾਂਕਿ ਸਥਾਨਕ ਵਿਧਾਇਕ ਸੁਨੀਲ ਸ਼ੈਲਕੇ ਨੇ ਹਾਦਸੇ ਵਿਚ 5 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਰਨਾਕਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਅਗਲੀ ਖ਼ਬਰ ਈਰਾਨ ਵਿਚ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਲਈ ਹੈਲਪਲਾਈਨ ਨੰਬਰ ਕੀਤਾ ਜਾਰੀ